HomePunjabi NewsLiberal Breakingਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਤਿਹਾੜ ਜੇਲ ਵਾਪਸ ਜਾਣਗੇ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਤਿਹਾੜ ਜੇਲ ਵਾਪਸ ਜਾਣਗੇ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਤਿਹਾੜ ਜੇਲ ਵਾਪਸ ਜਾਣਗੇ। ਅਰਵਿੰਦ ਕੇਜਰੀਵਾਲ ਵੱਲੋਂ ਅੰਤਰਿਮ ਜਮਾਨਤ ਲਈ ਦਿੱਤੀ ਗਈ ਪਟੀਸ਼ਨ ਰੱਦ ਕਰ ਦਿੱਤੀ ਗਈ ਸੀ। ਜਿਸ ਤੇ ਚਲਦੇ ਅੱਜ ਕੇਜਰੀਵਾਲ ਨੂੰ ਦੁਬਾਰਾ ਜੇਲ ਜਾਣਾ ਪਵੇਗਾ । ਇਸ ਦੇ ਲਈ ਅਗਲੀ ਸੁਣਵਾਈ 5 ਜੂਨ ਨੂੰ ਹੋਵੇਗੀ ਜਿਸ ਦੇ ਵਿੱਚ ਜ਼ਮਾਨਤ ਤੇ ਫੈਸਲਾ ਲਿਆ ਜਾਵੇਗਾ।

RELATED ARTICLES

Most Popular

Recent Comments