More
    HomePunjabi NewsLiberal Breakingਬ੍ਰੇਕਿੰਗ : ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਅਨਮੋਲ ਬਿਸ਼ਨੋਈ ਦੀ ਅਦਾਲਤੀ ਪੇਸ਼ੀ...

    ਬ੍ਰੇਕਿੰਗ : ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਅਨਮੋਲ ਬਿਸ਼ਨੋਈ ਦੀ ਅਦਾਲਤੀ ਪੇਸ਼ੀ ’ਤੇ 9 ਅਕਤੂਬਰ ਨੂੰ ਹੋਵੇਗੀ ਬਹਿਸ

    ਮਾਨਸਾ: ਸੈਸ਼ਨ ਅਦਾਲਤ ਨੇ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਮੁਲਜ਼ਮ ਗੈਂਗਸਟਰ ਅਨਮੋਲ ਬਿਸ਼ਨੋਈ ਨੂੰ ਤਿਹਾੜ ਜੇਲ੍ਹ ਤੋਂ ਲਿਆਉਣ ਲਈ ਦਾਇਰ ਪ੍ਰੋਡਕਸ਼ਨ ਵਾਰੰਟ ਅਰਜ਼ੀ ’ਤੇ ਬਹਿਸ ਲਈ 9 ਅਕਤੂਬਰ ਦੀ ਤਾਰੀਖ ਤੈਅ ਕੀਤੀ ਹੈ। ਸੂਬਾ ਸਰਕਾਰ ਨੇ ਅਰਜ਼ੀ ਦਾ ਜਵਾਬ ਦਾਖ਼ਲ ਕਰ ਦਿੱਤਾ ਹੈ। ਹੁਣ ਦੋਵਾਂ ਧਿਰਾਂ ਵੱਲੋਂ ਅਗਲੀ ਤਾਰੀਖ ਨੂੰ ਅਦਾਲਤ ਸਾਹਮਣੇ ਆਪਣੇ ਪੱਖ ਪੇਸ਼ ਕੀਤੇ ਜਾਣਗੇ।

    RELATED ARTICLES

    Most Popular

    Recent Comments