HomePunjabi NewsLiberal Breakingਧਰਨੇ ਤੇ ਬੈਠੇ ਕਿਸਾਨ ਆਗੂ ਡੱਲੇਵਾਲ ਨੇ ਕਿਹਾ, ਮੌਤ ਤਾਂ ਇੱਕ ਦਿਨ...

ਧਰਨੇ ਤੇ ਬੈਠੇ ਕਿਸਾਨ ਆਗੂ ਡੱਲੇਵਾਲ ਨੇ ਕਿਹਾ, ਮੌਤ ਤਾਂ ਇੱਕ ਦਿਨ ਆਉਣੀ ਹੀ ਹੈ..

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਹੈ ਕਿ ਮੌਤ ਤਾਂ ਇੱਕ ਦਿਨ ਆਉਣੀ ਹੀ ਹੈ ਚੰਗਾ ਹੋਵੇਗਾ ਜੇ ਉਹ ਕਿਸਾਨੀ ਨੂੰ ਬਚਾਉਂਦਿਆਂ ਇਸ ਜੱਗ ਤੋਂ ਰੁਖਸਤ ਹੋ ਜਾਣ। ਖਨੋਰੀ ਬਾਰਡਰ ਤੇ ਧਰਨੇ ਵਿੱਚ ਬੈਠੇ ਡੱਲੇਵਾਲ ਨੇ ਉਪਰਾਸ਼ਟਰਪਤੀ ਦਾ ਵੀ ਜ਼ਿਕਰ ਕੀਤਾ ਜਿਨ੍ਹਾਂ ਨੇ ਕਿ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਉਠਾਈ ਹੈ । ਡਲੇਵਾਲ ਨੇ ਕਿਹਾ ਕਿ 2047 ਤੱਕ ਜੇਕਰ ਵਿਕਸਿਤ ਭਾਰਤ ਬਣਾਉਣਾ ਹੈ ਤਾਂ ਕਿਸਾਨਾਂ ਦੀ ਆਵਾਜ਼ ਸੁਣਨੀ ਪਵੇਗੀ।

RELATED ARTICLES

Most Popular

Recent Comments