HomePunjabi NewsLiberal Breakingਦਲਬੀਰ ਗੋਲਡੀ ਅੱਜ ਹੋ ਸਕਦੇ ਹਨ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ

ਦਲਬੀਰ ਗੋਲਡੀ ਅੱਜ ਹੋ ਸਕਦੇ ਹਨ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ

ਦਲਬੀਰ ਸਿੰਘ ਗੋਲਡੀ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਸਕਦੇ ਹਨ। ਦਲਬੀਰ ਗੋਲਡੀ ਨੇ ਬੀਤੇ ਰੋਜ਼ ਹੀ ਕਾਂਗਰਸ ਤੋਂ ਅਸਤੀਫਾ ਦਿੱਤਾ ਸੀ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਅੱਜ ਗੋਲਡੀ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਸਕਦੇ ਹਨ। ਮੁੱਖ ਮੰਤਰੀ ਭਗਵੰਤ ਮਾਨ ਦੀ ਮੌਜੂਦਗੀ ਦੇ ਵਿੱਚ ਗੋਲਡੀ ਆਪ ਵਿੱਚ ਸ਼ਾਮਿਲ ਹੋਣਗੇ।

RELATED ARTICLES

Most Popular

Recent Comments