HomePunjabi NewsLiberal Breakingਪੰਜਾਬ ਦੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਗਿੱਦੜਬਾਹਾ ਵਿੱਚ ਹੋਏ ਐਕਟਿਵ

ਪੰਜਾਬ ਦੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਗਿੱਦੜਬਾਹਾ ਵਿੱਚ ਹੋਏ ਐਕਟਿਵ

ਪੰਜਾਬ ਦੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਗਿੱਦੜਬਾਹਾ ਵਿੱਚ ਐਕਟਿਵ ਹੋ ਗਏ ਹਨ । ਕਾਂਗਰਸ ਦੀ ਮਜਬੂਤੀ ਦੇ ਲਈ ਉਹ ਇਥੇ ਵਰਕਰਾਂ ਦੇ ਨਾਲ ਮੀਟਿੰਗਾਂ ਕਰ ਰਹੇ ਹਨ। ਉਹਨਾਂ ਦੇ ਨਾਲ ਉਹਨਾਂ ਦੀ ਪਤਨੀ ਵੀ ਹੈ। ਜਲੰਧਰ ਵਿੱਚ ਹਾਰ ਤੋਂ ਬਾਅਦ ਰਾਜਾ ਵੜਿੰਗ ਕਿਸੇ ਵੀ ਤਰ੍ਹਾਂ ਦਾ ਰਿਸਕ ਨਹੀਂ ਲੈਣਾ ਚਾਹੁੰਦੇ ਤੇ ਉਹ ਹੁਣ ਤੋਂ ਹੀ ਗਿੱਦੜਬਾਹਾ ਵਿੱਚ ਗਰਾਉਂਡ ਪੱਧਰ ਤੇ ਕੰਮ ਕਰਨਾ ਸ਼ੁਰੂ ਕਰ ਚੁੱਕੇ ਹਨ।

RELATED ARTICLES

Most Popular

Recent Comments