HomePunjabi NewsLiberal Breakingਕਾਂਗਰਸ ਚੋਣ ਸਲੈਕਸ਼ਨ ਕਮੇਟੀ ਦੀ ਮੀਟਿੰਗ, ਜਲਦ ਐਲਾਨੇ ਜਾਣਗੇ ਪੰਜਾਬ ਲੋਕ ਸਭਾ...

ਕਾਂਗਰਸ ਚੋਣ ਸਲੈਕਸ਼ਨ ਕਮੇਟੀ ਦੀ ਮੀਟਿੰਗ, ਜਲਦ ਐਲਾਨੇ ਜਾਣਗੇ ਪੰਜਾਬ ਲੋਕ ਸਭਾ ਸੀਟਾਂ ਲਈ ਉਮੀਦਵਾਰ

ਕਾਂਗਰਸ ਦੀ ਚੋਣ ਸਲੈਕਸ਼ਨ ਕਮੇਟੀ ਦੀ ਇੱਕ ਖਾਸ ਮੀਟਿੰਗ ਹੋਈ ਇਸ ਮੀਟਿੰਗ ਦੇ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨੇ ਹਿੱਸਾ ਲਿਆ । ਮੀਟਿੰਗ ਪਾਰਟੀ ਪ੍ਰਧਾਨ ਮਲਿਕਾ ਅਰਜੁਨ ਖੜਗੇ ਅਤੇ ਸੀਨੀਅਰ ਕਾਂਗਰਸੀ ਆਗੂ ਸੋਨੀਆ ਗਾਂਧੀ ਦੇ ਪ੍ਰਧਾਨਗੀ ਵਿੱਚ ਕੀਤੀ ਗਈ। ਮੀਟਿੰਗ ਦੇ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ ਪੰਜਾਬ ਦੀਆਂ ਬਾਕੀ ਰਹਿੰਦੀਆਂ ਸੀਟਾਂ ਤੇ ਉਮੀਦਵਾਰ ਜਲਦ ਘੋਸ਼ਿਤ ਕੀਤੇ ਜਾਣਗੇ।

RELATED ARTICLES

Most Popular

Recent Comments