HomePunjabi NewsLiberal Breakingਫਤਿਹਗੜ੍ਹ ਸਾਹਿਬ ਸੀਟ ਤੋ ਕਾਂਗਰਸ ਉਮੀਦਵਾਰ ਡਾਕਟਰ ਅਮਰ ਸਿੰਘ ਨੇ ਹਾਸਿਲ ਕੀਤੀ...

ਫਤਿਹਗੜ੍ਹ ਸਾਹਿਬ ਸੀਟ ਤੋ ਕਾਂਗਰਸ ਉਮੀਦਵਾਰ ਡਾਕਟਰ ਅਮਰ ਸਿੰਘ ਨੇ ਹਾਸਿਲ ਕੀਤੀ ਜਿੱਤ

ਫਤਿਹਗੜ੍ਹ ਸਾਹਿਬ ਸੀਟ ਦੀ ਗੱਲ ਕਰੀਏ ਤਾਂ ਕਾਂਗਰਸ ਨੇ ਇਸ ‘ਤੇ ਫਿਰ ਕਬਜ਼ਾ ਕਰ ਲਿਆ ਹੈ। ਕਾਂਗਰਸ ਡਾ. ਅਮਰ ਸਿੰਘ 332591 ਵੋਟਾਂ ਨਾਲ ਦੂਜੀ ਵਾਰ ਜੇਤੂ ਰਹੇ। ਜਦਕਿ ‘ਆਪ’ ਦੇ ਗੁਰਪ੍ਰੀਤ ਸਿੰਘ ਜੀਪੀ 298389 ਵੋਟਾਂ ਨਾਲ ਦੂਜੇ ਅਤੇ ਭਾਜਪਾ ਦੇ ਗੇਜਾ ਰਾਮ ਵਾਲਮੀਕੀ 127521 ਵੋਟਾਂ ਨਾਲ ਤੀਜੇ ਸਥਾਨ ’ਤੇ ਰਹੇ।

RELATED ARTICLES

Most Popular

Recent Comments