Monday, May 13, 2024
HomePunjabi NewsLiberal Breakingਸੀਐਮ ਮਾਨ ਦੇ ਪਤਨੀ ਡਾ ਗੁਰਪ੍ਰੀਤ ਕੌਰ ਪਹੁੰਚੇ ਜਲੰਧਰ, ਬਾਲਾ ਜੀ ਮੰਦਰ...

ਸੀਐਮ ਮਾਨ ਦੇ ਪਤਨੀ ਡਾ ਗੁਰਪ੍ਰੀਤ ਕੌਰ ਪਹੁੰਚੇ ਜਲੰਧਰ, ਬਾਲਾ ਜੀ ਮੰਦਰ ਵਿਖੇ ਟੇਕਿਆ ਮੱਥਾ

ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਉਚੇਚੇ ਤੌਰ ਤੇ ਜਲੰਧਰ ਪਹੁੰਚੇ ਹਨ । ਇੱਥੇ ਆਉਣ ਤੇ ਉਹਨਾਂ ਦਾ ਪਾਰਟੀ ਦੇ ਵਰਕਰਾਂ ਅਤੇ ਕਾਰਕੂਨਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਡਾਕਟਰ ਗੁਰਪ੍ਰੀਤ ਕੌਰ ਨੇ ਬਾਲਾ ਜੀ ਮੰਦਰ ਵਿਖੇ ਮੱਥਾ ਟੇਕਿਆ ਤੇ ਅਸ਼ੀਰਵਾਦ ਲਿਆ। ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਜਲੰਧਰ ਤੋਂ ਉਮੀਦਵਾਰ ਪਵਨ ਕੁਮਾਰ ਟੀਨੂ ਵੀ ਹਾਜ਼ਰ ਸਨ

RELATED ARTICLES

Most Popular

Recent Comments