HomePunjabi NewsLiberal BreakingBreaking: ਵੀਡੀਓ ਵਿਵਾਦ 'ਚ CM ਭਗਵੰਤ ਮਾਨ ਦੇ 'ਮਾਸਕ' ਵਾਲੇ ਦਾਅਵੇ ਨੂੰ...

Breaking: ਵੀਡੀਓ ਵਿਵਾਦ ‘ਚ CM ਭਗਵੰਤ ਮਾਨ ਦੇ ‘ਮਾਸਕ’ ਵਾਲੇ ਦਾਅਵੇ ਨੂੰ ਕੈਨੇਡਾ ਦੀ ਲੈਬ ਤੋਂ ਚੁਣੌਤੀ

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨਾਲ ਜੁੜੇ ਕਥਿਤ ਵੀਡੀਓ ਮਾਮਲੇ ਵਿੱਚ ਕੈਨੇਡਾ ਵਸਦੇ ਜਗਮਨ ਸਮਰਾ ਨੇ ‘ਡੋਕੂਫਰਾਡ ਕੈਨੇਡਾ’ ਲੈਬ ਦਾ ਇੱਕ ਪੱਤਰ ਸਾਂਝਾ ਕਰਕੇ ਸਰਕਾਰ ਦੇ ‘ਫੇਸ ਮਾਸਕ’ ਵਾਲੇ ਦਾਅਵੇ ਨੂੰ ਚੁਣੌਤੀ ਦਿੱਤੀ ਹੈ। ਇਸ ਪੱਤਰ ਮੁਤਾਬਕ ਵੀਡੀਓਜ਼ ਅਸਲ ਹਨ ਅਤੇ ਇਨ੍ਹਾਂ ਵਿੱਚ ਏਆਈ (AI) ਜਾਂ ਡਿਜੀਟਲ ਛੇੜਛਾੜ ਦੇ ਕੋਈ ਸਬੂਤ ਨਹੀਂ ਮਿਲੇ ਹਨ। ਦੂਜੇ ਪਾਸੇ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਭਲਕੇ ‘ਆਪ’ ਦੇ 78 ਵਿਧਾਇਕਾਂ ਅਤੇ 9 ਮੰਤਰੀਆਂ ਨੂੰ ਤਲਬ ਕੀਤਾ ਹੈ।

RELATED ARTICLES

Most Popular

Recent Comments