HomePunjabi NewsLiberal BreakingCM ਭਗਵੰਤ ਮਾਨ ਨੇ ਅਕਾਲੀ ਦਲ 'ਤੇ ਨਿਸ਼ਾਨਾ ਸਾਧਿਆ "ਜਿਮਨੀ ਚੋਣ ਲੜਨ...

CM ਭਗਵੰਤ ਮਾਨ ਨੇ ਅਕਾਲੀ ਦਲ ‘ਤੇ ਨਿਸ਼ਾਨਾ ਸਾਧਿਆ “ਜਿਮਨੀ ਚੋਣ ਲੜਨ ਲਈ 4 ਬੰਦੇ ਨਹੀਂ”

ਬ੍ਰੇਕਿੰਗ : CM ਭਗਵੰਤ ਮਾਨ ਦਾ ਅਕਾਲੀ ਦਲ ‘ਤੇ ਨਿਸ਼ਾਨਾ ਸਾਧਿਆ ਹੈ। ਸੀਐਮ ਮਾਨ ਨੇ ਕਿਹਾ ਕਿ “ਅਕਾਲੀ ਦਲ ਕੋਲ ਜਿਮਨੀ ਚੋਣ ਲੜਨ ਲਈ 4 ਬੰਦੇ ਨਹੀਂ, ਸੁਖਬੀਰ ਬਾਦਲ ਤੋਂ ਬਿਨਾ ਹੋ ਸਕਦੈ ਅਕਾਲੀ ਦਲ ਨੂੰ ਵੱਧ ਵੋਟ ਪੈ ਜਾਵੇ, 25 ਸਾਲ ਰਾਜ ਕਰਨ ਵਾਲਿਆਂ ਕੋਲ ਚੋਣ ਲੜਨ ਲਈ ਬੰਦੇ ਨਹੀਂ, ਸੁਖਬੀਰ ਬਾਦਲ ਨੇ ਅਕਾਲੀ ਦਲ ਦਾ ਡੋਬਿਆ ਬੇੜਾ”

RELATED ARTICLES

Most Popular

Recent Comments