More
    HomePunjabi NewsLiberal Breakingਸੀਐਮ ਭਗਵੰਤ ਮਾਨ ਨੇ ਅਟਾਰੀ ਵਿੱਚ ₹57.80 ਕਰੋੜ ਦੇ ਸੜਕੀ ਪ੍ਰੋਜੈਕਟ ਕੀਤੇ...

    ਸੀਐਮ ਭਗਵੰਤ ਮਾਨ ਨੇ ਅਟਾਰੀ ਵਿੱਚ ₹57.80 ਕਰੋੜ ਦੇ ਸੜਕੀ ਪ੍ਰੋਜੈਕਟ ਕੀਤੇ ਸਮਰਪਿਤ; ਸਰਹੱਦੀ ਖੇਤਰਾਂ ਦੀ ਬਦਲੇਗੀ ਨੁਹਾਰ

    ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਅਟਾਰੀ ਵਿਖੇ ₹57.80 ਕਰੋੜ ਦੀ ਲਾਗਤ ਵਾਲੀਆਂ 121 ਲਿੰਕ ਸੜਕਾਂ ਦੇ ਨਵੀਨੀਕਰਨ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰਾਂ ਵਿੱਚ ਸਕੂਲ ਆਫ਼ ਐਮੀਨੈਂਸ ਅਤੇ ਨਹਿਰੀ ਪਾਣੀ ਪਹੁੰਚਾ ਕੇ ਰੰਗਲੇ ਪੰਜਾਬ ਦੀ ਨੀਂਹ ਰੱਖੀ ਜਾ ਰਹੀ ਹੈ। ਨਸ਼ਾ ਤਸਕਰੀ ਰੋਕਣ ਲਈ ਐਂਟੀ ਡਰੋਨ ਸਿਸਟਮ ਅਤੇ ਸਰਹੱਦੀ ਤਾਰ ਅੱਗੇ ਕਰਨ ਵਰਗੇ ਅਹਿਮ ਕਦਮ ਵੀ ਚੁੱਕੇ ਗਏ ਹਨ।

    RELATED ARTICLES

    Most Popular

    Recent Comments