HomePunjabi NewsLiberal BreakingCISCE 6 ਮਈ 2024 ਨੂੰ ਸਵੇਰੇ 11 ਵਜੇ 10ਵੀਂ, 12ਵੀਂ ਦਾ ਨਤੀਜਾ...

CISCE 6 ਮਈ 2024 ਨੂੰ ਸਵੇਰੇ 11 ਵਜੇ 10ਵੀਂ, 12ਵੀਂ ਦਾ ਨਤੀਜਾ ਕਰੇਗਾ ਘੋਸ਼ਿਤ

CISCE 10ਵੀਂ, 12ਵੀਂ ਦੇ ਨਤੀਜਿਆਂ ਦੀ ਉਡੀਕ ਕਰ ਰਹੇ ਵਿਦਿਆਰਥੀਆਂ ਲਈ ਵੱਡੀ ਖਬਰ ਹੈ। CISCE 6 ਮਈ 2024 ਨੂੰ ਸਵੇਰੇ 11 ਵਜੇ 10ਵੀਂ, 12ਵੀਂ ਦਾ ਨਤੀਜਾ ਘੋਸ਼ਿਤ ਕਰੇਗਾ। ਇਸ ਸਬੰਧੀ ਕੌਂਸਲ ਫਾਰ ਦਾ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ (ਸੀਆਈਐਸਈ) ਨੇ ਸਾਰੇ ਸਕੂਲ ਮੁਖੀਆਂ ਨੂੰ ਪੱਤਰ ਜਾਰੀ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਪ੍ਰੀਖਿਆ ਵਿੱਚ ਸ਼ਾਮਲ ਹੋਏ ਵਿਦਿਆਰਥੀ ਆਪਣੇ ਨਤੀਜੇ CISCE ਤੋਂ ਪ੍ਰਾਪਤ ਕਰਨਗੇ। ਤੁਸੀਂ ਵੈੱਬਸਾਈਟ cisce.org ‘ਤੇ ਜਾ ਸਕਦੇ ਹੋ

RELATED ARTICLES

Most Popular

Recent Comments