HomePunjabi NewsLiberal Breakingਮੁੱਖ ਮੰਤਰੀ ਭਗਵੰਤ ਮਾਨ ਨੇ ਭਗਤ ਪੂਰਨ ਸਿੰਘ ਦੇ ਜਨਮ ਦਿਵਸ ਮੌਕੇ...

ਮੁੱਖ ਮੰਤਰੀ ਭਗਵੰਤ ਮਾਨ ਨੇ ਭਗਤ ਪੂਰਨ ਸਿੰਘ ਦੇ ਜਨਮ ਦਿਵਸ ਮੌਕੇ ਸਾਂਝੀ ਕੀਤੀ ਪੋਸਟ

ਮੁੱਖ ਮੰਤਰੀ ਭਗਵੰਤ ਮਾਨ ਨੇ ਭਗਤ ਪੂਰਨ ਸਿੰਘ ਦੇ ਜਨਮ ਦਿਵਸ ਤੇ ਉਹਨਾਂ ਨੂੰ ਯਾਦ ਕਰਦਿਆਂ ਪੋਸਟ ਲਿਖੀ ਹੈ ਕਿ ਉੱਘੇ ਸਮਾਜਸੇਵੀ ਅਤੇ ਰੱਬੀ ਰੂਹ ਭਗਤ ਪੂਰਨ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਉਹਨਾਂ ਦੀ ਸੇਵਾ ਭਾਵਨਾ ਨੂੰ ਸਿਜਦਾ ਕਰਦੇ ਹਾਂ। ਪਰਉਪਕਾਰ ਅਤੇ ਮਨੁੱਖਤਾ ਦੀ ਸੇਵਾ ਲਈ ਭਗਤ ਜੀ ਨੇ ਜਿਸ ਸਿਦਕ ਅਤੇ ਜਜ਼ਬੇ ਨਾਲ ਸਾਰੀ ਜ਼ਿੰਦਗੀ ਸੇਵਾ ਨਿਭਾਈ ਅਤੇ ਬੇਸਹਾਰਿਆਂ ਦੇ ਸਹਾਰਾ ਬਣੇ ਉਸ ਨੂੰ ਵਿਸਾਰਿਆ ਨਹੀਂ ਜਾ ਸਕਦਾ

RELATED ARTICLES

Most Popular

Recent Comments