HomePunjabi NewsLiberal Breakingਚੈਂਪੀਅਨਸ ਟਰਾਫੀ : ਨਿਊਜ਼ੀਲੈਂਡ ਨੇ ਮੇਜ਼ਬਾਨ ਪਾਕਿਸਤਾਨ ਨੂੰ ਦਿੱਤਾ 321 ਦੌੜਾਂ ਦਾ...

ਚੈਂਪੀਅਨਸ ਟਰਾਫੀ : ਨਿਊਜ਼ੀਲੈਂਡ ਨੇ ਮੇਜ਼ਬਾਨ ਪਾਕਿਸਤਾਨ ਨੂੰ ਦਿੱਤਾ 321 ਦੌੜਾਂ ਦਾ ਟੀਚਾ

ਚੈਂਪੀਅਨਸ ਟਰਾਫੀ ਦੇ ਸ਼ੁਰੂਆਤੀ ਮੈਚ ‘ਚ ਨਿਊਜ਼ੀਲੈਂਡ ਨੇ ਮੇਜ਼ਬਾਨ ਪਾਕਿਸਤਾਨ ਨੂੰ 321 ਦੌੜਾਂ ਦਾ ਟੀਚਾ ਦਿੱਤਾ ਹੈ। ਪਾਕਿਸਤਾਨ ਨੇ ਬੁੱਧਵਾਰ ਨੂੰ ਕਰਾਚੀ ਦੇ ਨੈਸ਼ਨਲ ਸਟੇਡੀਅਮ ਵਿੱਚ ਗੇਂਦਬਾਜ਼ੀ ਦੀ ਚੋਣ ਕੀਤੀ। ਨਿਊਜ਼ੀਲੈਂਡ ਨੇ 5 ਵਿਕਟਾਂ ‘ਤੇ 320 ਦੌੜਾਂ ਬਣਾਈਆਂ। ਨਿਊਜ਼ੀਲੈਂਡ ਵੱਲੋਂ ਵਿਲ ਯੰਗ ਨੇ 107, ਟਾਮ ਲੈਥਮ ਨੇ ਨਾਬਾਦ 118 ਅਤੇ ਗਲੇਨ ਫਿਲਿਪਸ ਨੇ 61 ਦੌੜਾਂ ਬਣਾਈਆਂ। ਪਾਕਿਸਤਾਨ ਵੱਲੋਂ ਨਸੀਮ ਸ਼ਾਹ ਅਤੇ ਹੈਰਿਸ ਰਾਊਫ ਨੇ 2-2 ਵਿਕਟਾਂ ਲਈਆਂ। ਅਬਰਾਰ ਅਹਿਮਦ ਨੂੰ ਇਕ ਵਿਕਟ ਮਿਲੀ।

RELATED ARTICLES

Most Popular

Recent Comments