HomePunjabi NewsLiberal Breakingਪੰਜਾਬ ਵਕਫ ਬੋਰਡ ਦੇ ਗਠਨ ਲਈ ਨੋਟੀਫਿਕੇਸ਼ਨ ਨੂੰ ਚੁਣੌਤੀ

ਪੰਜਾਬ ਵਕਫ ਬੋਰਡ ਦੇ ਗਠਨ ਲਈ ਨੋਟੀਫਿਕੇਸ਼ਨ ਨੂੰ ਚੁਣੌਤੀ

ਪੰਜਾਬ ਵਕਫ ਬੋਰਡ ਦੇ ਗਠਨ ਦੇ ਨੋਟੀਫਿਕੇਸ਼ਨ ਨੂੰ ਚੁਨੌਤੀ ਦੇਣ ਵਾਲੀ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ, ਵਕਫ ਬੋਰਡ ਅਤੇ ਬੋਰਡ ਦੇ ਸਾਰੇ ਨਾਮਜ਼ਦ ਮੈਂਬਰਾਂ ਨੂੰ ਨੋਟਿਸ ਜਾਰੀ ਕੀਤੇ ਹਨ। ਵਕੀਲ ਅਤੇ ਪਟੀਸ਼ਨਕਰਤਾ ਮੁਹੰਮਦ ਅਰਸ਼ਦ ਨੇ ਅਦਾਲਤ ਨੂੰ ਦਸਿਆ ਕਿ ਬੋਰਡ ਵਿਚ ਸਾਰੇ ਮੈਂਬਰਾਂ ਨੂੰ ਨਾਮਜ਼ਦ ਕਰਦੇ ਸਮੇਂ ਧਾਰਾ 14, ਵਕਫ ਐਕਟ 1995 ਅਤੇ ਪੰਜਾਬ ਵਕਫ ਨਿਯਮ 2018 ਦੇ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ।

RELATED ARTICLES

Most Popular

Recent Comments