More
    HomePunjabi NewsLiberal Breakingਨਕੋਦਰ ਨਾਲ ਸਬੰਧਤ ਕੈਨੇਡੀਅਨ ਰੇਡੀਓ ਹੋਸਟ ਸੁਖਵਿੰਦਰ ਕੌਰ ਸੰਘਾ ਨੂੰ 5.5 ਸਾਲ...

    ਨਕੋਦਰ ਨਾਲ ਸਬੰਧਤ ਕੈਨੇਡੀਅਨ ਰੇਡੀਓ ਹੋਸਟ ਸੁਖਵਿੰਦਰ ਕੌਰ ਸੰਘਾ ਨੂੰ 5.5 ਸਾਲ ਦੀ ਸਜ਼ਾ; ਅਮਰੀਕਾ ਤੋਂ ਡਰੱਗਜ਼ ਸਮਗਲਿੰਗ ਦੇ ਲੱਗੇ ਦੋਸ਼

    ਕੈਨੇਡਾ ਵਿੱਚ ਰਹਿਣ ਵਾਲੀ ਮਸ਼ਹੂਰ ਪੰਜਾਬੀ ਰੇਡੀਓ ਬ੍ਰੌਡਕਾਸਟਰ ਸੁਖਵਿੰਦਰ ਕੌਰ ਸੰਘਾ ਨੂੰ ਬ੍ਰਿਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ ਨੇ 5.5 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। 47 ਸਾਲਾ ਸੰਘਾ ‘ਤੇ ਅਮਰੀਕਾ ਤੋਂ 108 ਕਿੱਲੋ ਮੈਥਾਮਫੇਟਾਮਾਈਨ ਸਮਗਲਿੰਗ ਕਰਨ ਦੇ ਦੋਸ਼ ਸਾਬਤ ਹੋਏ ਹਨ। ਜਲੰਧਰ ਦੇ ਨਕੋਦਰ ਨਾਲ ਸਬੰਧਤ ਸੰਘਾ ਪਿਛਲੇ ਇੱਕ ਦਹਾਕੇ ਤੋਂ ਮੀਡੀਆ ਜਗਤ ਦਾ ਵੱਡਾ ਚਿਹਰਾ ਰਹੀ ਹੈ ਅਤੇ ਅਕਸਰ ਵੱਡੀਆਂ ਹਸਤੀਆਂ ਦੇ ਇੰਟਰਵਿਊ ਕਰਦੀ ਸੀ।

    RELATED ARTICLES

    Most Popular

    Recent Comments