HomePunjabi NewsLiberal Breakingਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਕੇ ਦਲਬੀਰ ਗੋਲਡੀ ਨੇ ਕਰ ਦਿੱਤਾ...

ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਕੇ ਦਲਬੀਰ ਗੋਲਡੀ ਨੇ ਕਰ ਦਿੱਤਾ ਸੁਖਪਾਲ ਖਹਿਰਾ ਨੂੰ ਸਿੱਧਾ ਚੈਲੰਜ

ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਦਲਬੀਰ ਗੋਲਡੀ ਨੇ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਸਿੱਧਾ ਸਿੱਧਾ ਚੈਲੰਜ ਕਰ ਦਿੱਤਾ। ਗੋਲਡੀ ਨੇ ਕਿਹਾ ਕੋਈ ਨਾ ਮੈਂ ਆ ਰਿਹਾ ਤੇ ਪਿੜ ਵਿੱਚ ਟੱਕਰਾਂਗੇ। ਗੋਲਡੀ ਨੇ ਇਹ ਵੀ ਕਿਹਾ ਕਿ ਕਾਂਗਰਸ ਦੇ ਆਗੂ ਲੋਕਾਂ ਦੇ ਘਰ ਬਰਬਾਦ ਕਰ ਰਹੇ ਹਨ ਉਹਨਾਂ ਕਿਹਾ ਕਿ ਮੈਂ ਕਲੇ ਕੱਲੇ ਦਾ ਸਾਰਾ ਹਿਸਾਬ ਕਿਤਾਬ ਜਾਣਦਾ ਹਾਂ ।

RELATED ARTICLES

Most Popular

Recent Comments