More
    HomePunjabi NewsLiberal Breakingਬ੍ਰੇਕਿੰਗ: ਅੰਮ੍ਰਿਤਪਾਲ ਸਿੰਘ ਕੇਸ ਦੇ ਗਵਾਹ 'ਤੇ ਗੋਲੀਬਾਰੀ, ਪੁਲਿਸ ਨੇ ਦੱਸਿਆ ਰੋਡ...

    ਬ੍ਰੇਕਿੰਗ: ਅੰਮ੍ਰਿਤਪਾਲ ਸਿੰਘ ਕੇਸ ਦੇ ਗਵਾਹ ‘ਤੇ ਗੋਲੀਬਾਰੀ, ਪੁਲਿਸ ਨੇ ਦੱਸਿਆ ਰੋਡ ਰੇਜ ਦਾ ਮਾਮਲਾ

    ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਦਰਜ ਕੇਸ ਦੇ ਇੱਕ ਗਵਾਹ ‘ਤੇ ਮੋਰਿੰਡਾ ਨੇੜੇ ਤੜਕੇ ਗੋਲੀਬਾਰੀ ਹੋਈ। ਗਵਾਹ ਇਸ ਹਮਲੇ ਵਿੱਚ ਵਾਲ-ਵਾਲ ਬਚ ਗਿਆ। ਰੂਪਨਗਰ ਦੇ ਐੱਸਐੱਸਪੀ ਮਨਿੰਦਰ ਸਿੰਘ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਅਨੁਸਾਰ ਇਹ ਕੋਈ ਸਾਜ਼ਿਸ਼ ਨਹੀਂ, ਸਗੋਂ ਰੋਡ ਰੇਜ ਦਾ ਮਾਮਲਾ ਲੱਗਦਾ ਹੈ।

    RELATED ARTICLES

    Most Popular

    Recent Comments