HomePunjabi NewsLiberal Breakingਬ੍ਰੇਕਿੰਗ : ਆਪ ਜਦੋਂ ਪੰਜਾਬ ਵਿੱਚ ਹਾਰ ਗਈ ਇਹਨਾਂ ਦੀ ਦੁਕਾਨਦਾਰੀ ਬੰਦ...

ਬ੍ਰੇਕਿੰਗ : ਆਪ ਜਦੋਂ ਪੰਜਾਬ ਵਿੱਚ ਹਾਰ ਗਈ ਇਹਨਾਂ ਦੀ ਦੁਕਾਨਦਾਰੀ ਬੰਦ ਹੋ ਜਾਣੀ : ਬਾਜਵਾ

ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ‘ਆਪ’ ਸਰਕਾਰ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਪੰਜਾਬ ਵਿੱਚ ਹਾਰ ਗਈ, ਤਾਂ ਪੂਰੇ ਦੇਸ਼ ਵਿੱਚ ਇਨ੍ਹਾਂ ਦੀ ਸਿਆਸੀ ਦੁਕਾਨਦਾਰੀ ਬੰਦ ਹੋ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਦਾ ਅਧਾਰ ਪੰਜਾਬ ਹੀ ਹੈ ਅਤੇ ਇੱਥੋਂ ਦੀ ਨਾਕਾਮੀ ਰਾਸ਼ਟਰੀ ਪੱਧਰ ‘ਤੇ ‘ਆਪ’ ਦੇ ਵਜੂਦ ਨੂੰ ਖ਼ਤਮ ਕਰ ਦੇਵੇਗੀ।

RELATED ARTICLES

Most Popular

Recent Comments