ਚੰਡੀਗੜ੍ਹ: ਪੰਜਾਬ ਵਿੱਚ ਪੱਛਮੀ ਵਿਗਾੜ ਕਾਰਨ ਤੇਜ਼ ਹਨੇਰੀ ਅਤੇ ਮੀਂਹ ਨੇ ਭਾਰੀ ਨੁਕਸਾਨ ਕੀਤਾ। ਅੰਮ੍ਰਿਤਸਰ ਤੇ ਹੁਸ਼ਿਆਰਪੁਰ ਵਿੱਚ 90km ਦੀ ਰਫ਼ਤਾਰ ਵਾਲੀ ਹਨੇਰੀ ਨਾਲ ਬਿਜਲੀ ਖੰਭੇ ਅਤੇ ਦਰਖਤ ਉਖੜ ਗਏ, ਜਿਸ ਨਾਲ ਸਪਲਾਈ ਠੱਪ ਹੋ ਗਈ। ਮੱਕੀ ਦੀ ਫਸਲ ਨੂੰ ਵੀ ਨੁਕਸਾਨ ਪੁੱਜਾ। ਹਾਲਾਂਕਿ, ਮੀਂਹ ਕਾਰਨ ਤਾਪਮਾਨ ਡਿੱਗ ਗਿਆ ਹੈ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ।
ਪੰਜਾਬ ‘ਚ ਮੀਂਹ ਤੇ ਹਨੇਰੀ ਦਾ ਕਹਿਰ, ਬਿਜਲੀ ਸਪਲਾਈ ਤੇ ਫਸਲਾਂ ਪ੍ਰਭਾਵਿਤ
RELATED ARTICLES


