More
    HomePunjabi NewsLiberal Breakingਬ੍ਰੇਕਿੰਗ: 'ਅਸੀਂ ਪਰਚੀ ਤੇ ਫ਼ਰਮਾਇਸ਼ ਵਾਲਾ ਸਿਸਟਮ ਜੜ੍ਹੋਂ ਪੁੱਟਿਆ', ਨੌਕਰੀਆਂ 'ਚ ਪਾਰਦਰਸ਼ਤਾ...

    ਬ੍ਰੇਕਿੰਗ: ‘ਅਸੀਂ ਪਰਚੀ ਤੇ ਫ਼ਰਮਾਇਸ਼ ਵਾਲਾ ਸਿਸਟਮ ਜੜ੍ਹੋਂ ਪੁੱਟਿਆ’, ਨੌਕਰੀਆਂ ‘ਚ ਪਾਰਦਰਸ਼ਤਾ ‘ਤੇ ਸੀਐਮ ਭਗਵੰਤ ਮਾਨ ਦਾ ਵੱਡਾ ਬਿਆਨ

    ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਵਿੱਚ ਹੁਣ ਨੌਕਰੀਆਂ ਕਾਗਜ਼ਾਂ ਜਾਂ ਸਿਫ਼ਾਰਿਸ਼ਾਂ ‘ਤੇ ਨਹੀਂ, ਸਗੋਂ ਸਿਰਫ਼ ਮਿਹਨਤ ਅਤੇ ਕਾਬਲੀਅਤ ਦੇ ਦਮ ‘ਤੇ ਮਿਲਦੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਆਪ ਸਰਕਾਰ ਨੇ ਪਿਛਲੇ ਸਮਿਆਂ ਦੇ ‘ਪਰਚੀ ਤੇ ਫ਼ਰਮਾਇਸ਼’ ਵਾਲੇ ਭ੍ਰਿਸ਼ਟ ਸਿਸਟਮ ਨੂੰ ਜੜ੍ਹੋਂ ਪੁੱਟ ਦਿੱਤਾ ਹੈ। ਸੀਐਮ ਮਾਨ ਮੁਤਾਬਕ ਲੋਕਾਂ ਦੀ ਇਸ ਸਰਕਾਰ ਨੇ ਹਮੇਸ਼ਾਂ ਇਮਾਨਦਾਰੀ ਨੂੰ ਪਹਿਲ ਅਤੇ ਲੋਕ-ਸੇਵਾ ਨੂੰ ਆਪਣਾ ਮੁੱਖ ਟੀਚਾ ਚੁਣਿਆ ਹੈ।

    RELATED ARTICLES

    Most Popular

    Recent Comments