More
    HomePunjabi NewsLiberal Breakingਬ੍ਰੇਕਿੰਗ: ਅਮਰੀਕਾ ਨੇ ਈਰਾਨ ਦੇ 140 ਟਿਕਾਣਿਆਂ 'ਤੇ ਕੀਤੀ ਹਵਾਈ ਕਾਰਵਾਈ, ਮੱਧ...

    ਬ੍ਰੇਕਿੰਗ: ਅਮਰੀਕਾ ਨੇ ਈਰਾਨ ਦੇ 140 ਟਿਕਾਣਿਆਂ ‘ਤੇ ਕੀਤੀ ਹਵਾਈ ਕਾਰਵਾਈ, ਮੱਧ ਪੂਰਬ ਵਿੱਚ ਤਣਾਅ ਹੋਰ ਵਧਿਆ

    ਵਾਸ਼ਿੰਗਟਨ: ਅਮਰੀਕਾ ਨੇ ਹੋਰਮੁਜ਼ ਨੇੜੇ ਜਹਾਜ਼ ‘ਤੇ ਹਮਲੇ ਦੇ ਜਵਾਬ ਵਿੱਚ ਈਰਾਨ ਦੇ 140 ਟਿਕਾਣਿਆਂ ‘ਤੇ ਹਵਾਈ ਹਮਲੇ ਕਰਨ ਦਾ ਦਾਅਵਾ ਕੀਤਾ ਹੈ। ਇਸ ਦੌਰਾਨ ਈਰਾਨ ਵੱਲੋਂ ਕੁਵੈਤ ਅਤੇ ਬਹਿਰੀਨ ਨੂੰ ਵੀ ਨਿਸ਼ਾਨਾ ਬਣਾਏ ਜਾਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਘਟਨਾਕ੍ਰਮ ਨਾਲ ਮੱਧ ਪੂਰਬ ਵਿੱਚ ਤਣਾਅ ਹੋਰ ਗਹਿਰਾ ਹੋ ਗਿਆ ਹੈ।

    RELATED ARTICLES

    Most Popular

    Recent Comments