HomePunjabi NewsLiberal Breakingਬ੍ਰੇਕਿੰਗ : ਅੱਜ ਪੰਜਾਬ ਦਾ ਮੌਸਮ ਰਹੇਗਾ ਸਾਫ਼, ਖਿੜੀ ਰਹੇਗੀ ਧੁੱਪ

ਬ੍ਰੇਕਿੰਗ : ਅੱਜ ਪੰਜਾਬ ਦਾ ਮੌਸਮ ਰਹੇਗਾ ਸਾਫ਼, ਖਿੜੀ ਰਹੇਗੀ ਧੁੱਪ

ਪੰਜਾਬ ਦੇ ਮੌਸਮ ਨੂੰ ਲੈ ਕੇ ਅੱਜ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਅੱਜ ਧੁੱਪ ਖਿੜੀ ਰਹੇਗੀ ਅਤੇ ਮੌਸਮ ਸਾਫ ਰਹਿਣ ਦਾ ਅਨੁਮਾਨ ਹੈ । ਮੌਸਮ ਵਿਭਾਗ ਦੇ ਮੁਤਾਬਿਕ ਪਹਾੜੀ ਇਲਾਕਿਆਂ ਵਿੱਚ ਜਰੂਰ ਹਲਕੀ ਬਰਫਬਾਰੀ ਹੋ ਸਕਦੀ ਹੈ। ਪਰ ਪੰਜਾਬ ਦੇ ਵਿੱਚ ਤੇਜ਼ ਹਵਾਵਾਂ ਚੱਲਣ ਦੇ ਨਾਲ ਸਵੇਰੇ ਅਤੇ ਰਾਤ ਨੂੰ ਠੰਡ ਮਹਿਸੂਸ ਕੀਤੀ ਜਾ ਸਕਦੀ ਹੈ।

RELATED ARTICLES

Most Popular

Recent Comments