More
    HomePunjabi NewsBusinessਬ੍ਰੇਕਿੰਗ : ਪੰਜਾਬ ਵਿੱਚ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ਲਈ ਅੱਜ ਆਖਰੀ ਮੌਕਾ,...

    ਬ੍ਰੇਕਿੰਗ : ਪੰਜਾਬ ਵਿੱਚ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ਲਈ ਅੱਜ ਆਖਰੀ ਮੌਕਾ, 10 ਫੀਸਦੀ ਰਿਬੇਟ ਮਿਲੇਗੀ

    ਲੁਧਿਆਣਾ: ਪੰਜਾਬ ਵਿੱਚ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ਵਾਲਿਆਂ ਲਈ ਅੱਜ ਆਖਰੀ ਮੌਕਾ ਹੈ। ਸਰਕਾਰ ਵੱਲੋਂ 30 ਸਤੰਬਰ ਤੱਕ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ’ਤੇ 10 ਫੀਸਦੀ ਰਿਬੇਟ ਦੇਣ ਦੀ ਵਿਵਸਥਾ ਕੀਤੀ ਗਈ ਹੈ। ਨਗਰ ਨਿਗਮ ਵੱਲੋਂ ਲੋਕਾਂ ਦੀ ਸਹੂਲਤ ਲਈ ਛੁੱਟੀਆਂ ਦੌਰਾਨ ਵੀ ਚਾਰ ਦਿਨ ਦਫ਼ਤਰ ਖੁੱਲ੍ਹੇ ਰੱਖਣ ਦਾ ਫੈਸਲਾ ਕੀਤਾ ਗਿਆ ਸੀ। ਅੱਜ ਛੋਟ ਦੀ ਮਿਆਦ ਖਤਮ ਹੋ ਰਹੀ ਹੈ।

    RELATED ARTICLES

    Most Popular

    Recent Comments