HomePunjabi NewsBusinessਬ੍ਰੇਕਿੰਗ: LPG ਸਿਲੰਡਰ ਦੀ e-KYC ਲਈ ਅੱਜ ਆਖਰੀ ਦਿਨ, ਚੂਕੇ ਤਾਂ ਵੱਧ...

ਬ੍ਰੇਕਿੰਗ: LPG ਸਿਲੰਡਰ ਦੀ e-KYC ਲਈ ਅੱਜ ਆਖਰੀ ਦਿਨ, ਚੂਕੇ ਤਾਂ ਵੱਧ ਕੀਮਤ ਦੇਣੀ ਪੈ ਸਕਦੀ; ਸਬਸਿਡੀ ਵੀ ਹੋ ਸਕਦੀ ਹੈ ਬੰਦ

ਘਰੇਲੂ LPG ਸਿਲੰਡਰ ਗਾਹਕਾਂ ਲਈ ਆਧਾਰ ਆਧਾਰਿਤ e-KYC ਪੂਰੀ ਕਰਨ ਦੀ ਅੱਜ ਆਖਰੀ ਤਾਰੀਖ ਦੱਸੀ ਜਾ ਰਹੀ ਹੈ। ਜੇ ਗਾਹਕ ਅੱਜ ਰਾਤ 12 ਵਜੇ ਤੱਕ e-KYC ਨਹੀਂ ਕਰਵਾਉਂਦੇ ਤਾਂ ਉਨ੍ਹਾਂ ਨੂੰ ਭਵਿੱਖ ਵਿੱਚ ਸਿਲੰਡਰ ਲਈ ਵੱਧ ਕੀਮਤ ਅਦਾ ਕਰਨੀ ਪੈ ਸਕਦੀ ਹੈ। ਇਸ ਤੋਂ ਇਲਾਵਾ ਸਬਸਿਡੀ ਮਿਲਣ ’ਤੇ ਵੀ ਅਸਰ ਪੈ ਸਕਦਾ ਹੈ। ਗਾਹਕਾਂ ਨੂੰ ਸਮੇਂ ਸਿਰ ਆਪਣੀ e-KYC ਪ੍ਰਕਿਰਿਆ ਪੂਰੀ ਕਰਨ ਦੀ ਸਲਾਹ ਦਿੱਤੀ ਗਈ ਹੈ।

RELATED ARTICLES

Most Popular

Recent Comments