HomePunjabi NewsLiberal Breakingਬ੍ਰੇਕਿੰਗ: ਪੰਜਾਬ ਕਾਂਗਰਸ ’ਚ ਟਿਕਟ ਵੰਡ ਨੂੰ ਲੈ ਕੇ ਬਿਆਨਬਾਜ਼ੀ, ਰਾਜਾ ਵੜਿੰਗ...

ਬ੍ਰੇਕਿੰਗ: ਪੰਜਾਬ ਕਾਂਗਰਸ ’ਚ ਟਿਕਟ ਵੰਡ ਨੂੰ ਲੈ ਕੇ ਬਿਆਨਬਾਜ਼ੀ, ਰਾਜਾ ਵੜਿੰਗ ਬੋਲੇ- ਸਹੀ ਟਿਕਟਾਂ ਮਿਲਦੀਆਂ ਤਾਂ 2024 ’ਚ ਹੋਰ ਸੀਟਾਂ ਜਿੱਤਦੇ

ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਟਿਕਟ ਵੰਡ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉਸ ਸਮੇਂ ਸਹੀ ਟਿਕਟਾਂ ਦੀ ਵੰਡ ਹੁੰਦੀ ਤਾਂ ਕਾਂਗਰਸ ਪੰਜਾਬ ਵਿੱਚ ਹੋਰ ਸੀਟਾਂ ਜਿੱਤ ਸਕਦੀ ਸੀ। ਕਾਂਗਰਸ ਨੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੀਆਂ 13 ਵਿੱਚੋਂ 7 ਸੀਟਾਂ ’ਤੇ ਜਿੱਤ ਦਰਜ ਕੀਤੀ ਸੀ।

RELATED ARTICLES

Most Popular

Recent Comments