HomePunjabi NewsLiberal Breakingਬ੍ਰੇਕਿੰਗ: ਲਹਿਰਾ ਮੁਹੱਬਤ ਥਰਮਲ ਪਲਾਂਟ ਦੀਆਂ ਤਿੰਨ ਯੂਨਿਟਾਂ ਚਾਲੂ, ਬਿਜਲੀ ਉਤਪਾਦਨ 620...

ਬ੍ਰੇਕਿੰਗ: ਲਹਿਰਾ ਮੁਹੱਬਤ ਥਰਮਲ ਪਲਾਂਟ ਦੀਆਂ ਤਿੰਨ ਯੂਨਿਟਾਂ ਚਾਲੂ, ਬਿਜਲੀ ਉਤਪਾਦਨ 620 ਮੈਗਾਵਾਟ

ਬਠਿੰਡਾ: ਝੋਨੇ ਦੀ ਫ਼ਸਲ ਲਈ ਲੋੜੀਂਦੀ ਬਿਜਲੀ ਸਪਲਾਈ ਦੀ ਮੰਗ ਨੂੰ ਲੈ ਕੇ ਕਿਸਾਨਾਂ ਦੇ ਰੋਸ ਪ੍ਰਦਰਸ਼ਨਾਂ ਦਰਮਿਆਨ ਲਹਿਰਾ ਮੁਹੱਬਤ ਸਥਿਤ ਗੁਰੂ ਹਰਗੋਬਿੰਦ ਥਰਮਲ ਪਲਾਂਟ (GHTP) ਦੀਆਂ ਚਾਰ ਵਿੱਚੋਂ ਤਿੰਨ ਯੂਨਿਟਾਂ ਚਾਲੂ ਹੋ ਗਈਆਂ ਹਨ। ਇਸ ਨਾਲ ਪਲਾਂਟ ਦੀ ਬਿਜਲੀ ਉਤਪਾਦਨ ਸਮਰੱਥਾ ਵਧ ਕੇ ਲਗਪਗ 620 ਮੈਗਾਵਾਟ ਹੋ ਗਈ ਹੈ। ਕਿਸਾਨ ਪਿਛਲੇ ਇੱਕ ਹਫ਼ਤੇ ਤੋਂ ਬਿਜਲੀ ਦੀ ਘਾਟ ਵਿਰੁੱਧ ਪ੍ਰਦਰਸ਼ਨ ਕਰ ਰਹੇ ਸਨ ਅਤੇ ਟਿਊਬਵੈੱਲਾਂ ਲਈ ਸਿਰਫ਼ ਤਿੰਨ ਤੋਂ ਚਾਰ ਘੰਟੇ ਸਪਲਾਈ ਮਿਲਣ ਦੀ ਗੱਲ ਕਹਿ ਰਹੇ ਸਨ।

RELATED ARTICLES

Most Popular

Recent Comments