HomePunjabi NewsLiberal Breakingਬ੍ਰੇਕਿੰਗ: 'ਪੰਥਕ ਸਿਧਾਂਤਾਂ ਨੂੰ ਖ਼ਤਰਾ ਸੁਖਬੀਰ ਬਾਦਲ ਤੇ ਉਨ੍ਹਾਂ ਦੇ ਪਰਿਵਾਰ ਤੋਂ,...

ਬ੍ਰੇਕਿੰਗ: ‘ਪੰਥਕ ਸਿਧਾਂਤਾਂ ਨੂੰ ਖ਼ਤਰਾ ਸੁਖਬੀਰ ਬਾਦਲ ਤੇ ਉਨ੍ਹਾਂ ਦੇ ਪਰਿਵਾਰ ਤੋਂ, ਬਾਹਰਲਿਆਂ ਤੋਂ ਨਹੀਂ’- CM ਭਗਵੰਤ ਮਾਨ

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਪੰਥਕ ਸਿਧਾਂਤਾਂ ਅਤੇ ਧਰਮ ਨੂੰ ਅਸਲ ਖ਼ਤਰਾ ਕਿਸੇ ਬਾਹਰੀ ਵਿਅਕਤੀ ਤੋਂ ਨਹੀਂ, ਸਗੋਂ ਸੁਖਬੀਰ ਬਾਦਲ ਅਤੇ ਉਨ੍ਹਾਂ ਦੇ ਪਰਿਵਾਰ ਤੋਂ ਹੈ। CM ਮਾਨ ਦਾ ਇਹ ਬਿਆਨ ਪੰਜਾਬ ਦੀ ਸਿਆਸਤ ਵਿੱਚ ਨਵੀਂ ਚਰਚਾ ਛੇੜ ਰਿਹਾ ਹੈ।

RELATED ARTICLES

Most Popular

Recent Comments