HomePunjabi NewsLiberal Breakingਬ੍ਰੇਕਿੰਗ : ਸ਼੍ਰੋਮਣੀ ਅਕਾਲੀ ਦਲ ਦੇ ਨਾਲ ਨਹੀਂ ਹੋਵੇਗਾ ਕੋਈ ਗਠਜੋੜ :...

ਬ੍ਰੇਕਿੰਗ : ਸ਼੍ਰੋਮਣੀ ਅਕਾਲੀ ਦਲ ਦੇ ਨਾਲ ਨਹੀਂ ਹੋਵੇਗਾ ਕੋਈ ਗਠਜੋੜ : ਚੁੱਘ

ਭਾਜਪਾ ਆਗੂ ਤਰੁਣ ਚੁੱਘ ਲੁਧਿਆਣਾ ਪਹੁੰਚੇ ਇਸ ਮੌਕੇ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਨਾਲ ਗਠਜੋੜ ਦਾ ਫਿਲਹਾਲ ਕੋਈ ਇਰਾਦਾ ਨਹੀਂ ਹੈ । ਇਸ ਬਾਰੇ ਹਾਈ ਕਮਾਂਡ ਫੈਸਲਾ ਲਵੇਗਾ ਕੈਪਟਨ ਅਮਰਿੰਦਰ ਸਿੰਘ ਦੀ ਇਸ ਬਾਰੇ ਆਪਣੀ ਨਿਜੀ ਰਾਏ ਹੈ ਜੋ ਉਹਨਾਂ ਨੇ ਜਾਹਿਰ ਕੀਤੀ ਹੈ। ਉਹਨਾਂ ਕਿਹਾ ਕਿ ਆਗਾਮੀ ਚੋਣਾਂ ਵਿੱਚ ਭਾਜਪਾ ਇਕੱਲੇ ਹੀ ਚੋਣਾਂ ਲੜੇਗੀ ।

RELATED ARTICLES

Most Popular

Recent Comments