HomePunjabi NewsLiberal Breakingਬ੍ਰੇਕਿੰਗ : ਨਵੇਂ ਸਾਲ ਵਿੱਚ ਪੰਜਾਬ ਪੁਲਿਸ ਵਿੱਚ ਹੋਵੇਗੀ ਬੰਪਰ ਭਰਤੀ

ਬ੍ਰੇਕਿੰਗ : ਨਵੇਂ ਸਾਲ ਵਿੱਚ ਪੰਜਾਬ ਪੁਲਿਸ ਵਿੱਚ ਹੋਵੇਗੀ ਬੰਪਰ ਭਰਤੀ

ਨਵੇਂ ਸਾਲ 2025 ਦੇ ਵਿੱਚ ਪੰਜਾਬ ਸਰਕਾਰ ਪੰਜਾਬ ਪੁਲਿਸ ਵਿੱਚ ਵੱਡੇ ਪੱਧਰ ਤੇ ਭਰਤੀ ਕਰਨ ਜਾ ਰਹੀ ਹੈ। ਜਾਣਕਾਰੀ ਮੁਤਾਬਿਕ ਤਕਰੀਬਨ 10 ਹਜਾਰ ਮੁਲਾਜ਼ਮਾਂ ਦੀ ਭਰਤੀ ਕੀਤੀ ਜਾਵੇਗੀ । ਇਸਕੀ ਮਨਜੂਰੀ ਜਲਦ ਹੀ ਮਿਲ ਜਾਵੇਗੀ। ਇਸ ਵਿੱਚ ਕਾਂਸਟੇਬਲ, ਸਬ-ਇੰਸਪੈਕਟਰ ਅਤੇ ਸਹਾਇਕ ਸਬ-ਇੰਸਪੈਕਟਰ ਦੀਆਂ ਅਸਾਮੀਆਂ ਸ਼ਾਮਲ ਹਨ। ਕਾਂਸਟੇਬਲ ਪੱਧਰ ਦੇ ਅਫਸਰਾਂ ਦੀ ਹੋਰ ਭਰਤੀ ਹੋਵੇਗੀ।

RELATED ARTICLES

Most Popular

Recent Comments