ਪੰਜਾਬ ਵਿੱਚ ਡੇਢ ਮਹੀਨਾ ਪਹਿਲਾਂ ਚੀਨੀ ਦੀ ਕੀਮਤ ਕਰੀਬ ₹40 ਤੋਂ ₹45 ਪ੍ਰਤੀ ਕਿਲੋ ਸੀ। ਹੁਣ ਇਸ ਦੀ ਕੀਮਤ ਵਧ ਕੇ ₹65 ਤੋਂ ₹70 ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਥੋੜ੍ਹੇ ਸਮੇਂ ਵਿੱਚ ਚੀਨੀ ਦੇ ਭਾਅ ਵਿੱਚ ਹੋਏ ਇਸ ਵੱਡੇ ਵਾਧੇ ਨਾਲ ਆਮ ਲੋਕਾਂ ਦੀ ਰਸੋਈ ਦਾ ਬਜਟ ਪ੍ਰਭਾਵਿਤ ਹੋ ਰਿਹਾ ਹੈ।
ਬ੍ਰੇਕਿੰਗ: ਪੰਜਾਬ ’ਚ ਡੇਢ ਮਹੀਨੇ ’ਚ ਚੀਨੀ ਦੇ ਭਾਅ ’ਚ ਵੱਡਾ ਉਛਾਲ, ₹40-45 ਤੋਂ ਵਧ ਕੇ ₹65-70 ਕਿਲੋ
RELATED ARTICLES


