ਸ੍ਰੀ ਹਰਿਮੰਦਰ ਸਾਹਿਬ ਤੋਂ ਹੋਣ ਵਾਲਾ ਲਾਈਵ ਗੁਰਬਾਣੀ ਕੀਰਤਨ ਹੁਣ 1000 ਤੋਂ ਵੱਧ ਡਿਜੀਟਲ ਅਤੇ ਪ੍ਰਸਾਰਣ ਪਲੇਟਫਾਰਮਾਂ ਰਾਹੀਂ ਦੁਨੀਆ ਭਰ ਦੇ ਸੰਗਤਾਂ ਤੱਕ ਪਹੁੰਚੇਗਾ। ਇਸ ਪਹਿਲ ਨਾਲ ਦੇਸ਼ ਅਤੇ ਵਿਦੇਸ਼ ਵਿੱਚ ਬੈਠੇ ਸ਼ਰਧਾਲੂ ਆਸਾਨੀ ਨਾਲ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਸੁਣ ਅਤੇ ਦੇਖ ਸਕਣਗੇ, ਜਿਸ ਨਾਲ ਗੁਰਮਤਿ ਸੰਦੇਸ਼ ਦਾ ਹੋਰ ਵਿਆਪਕ ਪ੍ਰਚਾਰ ਹੋਵੇਗਾ।
ਬ੍ਰੇਕਿੰਗ: ਸ੍ਰੀ ਹਰਿਮੰਦਰ ਸਾਹਿਬ ਦੀ ਲਾਈਵ ਗੁਰਬਾਣੀ ਹੁਣ 1000 ਤੋਂ ਵੱਧ ਪਲੇਟਫਾਰਮਾਂ ‘ਤੇ ਹੋਵੇਗੀ ਪ੍ਰਸਾਰਿਤ
RELATED ARTICLES


