HomePunjabi NewsLiberal Breakingਬ੍ਰੇਕਿੰਗ : ਸੰਗਰੂਰ ਜੇਲ੍ਹ ਵਿੱਚ ਚਲ ਰਹੇ ਤਸਕਰੀ ਰੈਕਟ ਦਾ ਹੋਇਆ ਪਰਦਾ...

ਬ੍ਰੇਕਿੰਗ : ਸੰਗਰੂਰ ਜੇਲ੍ਹ ਵਿੱਚ ਚਲ ਰਹੇ ਤਸਕਰੀ ਰੈਕਟ ਦਾ ਹੋਇਆ ਪਰਦਾ ਫਾਸ਼

ਪੁਲਿਸ ਨੇ ਸੰਗਰੂਰ ਜੇਲ੍ਹ ਦੇ ਅੰਦਰੋਂ ਚੱਲ ਰਹੇ ਇੱਕ ਤਸਕਰੀ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਜੇਲ੍ਹ ਦੀ ਚੈਕਿੰਗ ਦੌਰਾਨ, ਪੁਲਿਸ ਨੇ 9 ਮੋਬਾਈਲ ਫੋਨ, 4 ਸਮਾਰਟਵਾਚ, 50 ਗ੍ਰਾਮ ਅਫੀਮ ਅਤੇ ਹੋਰ ਪਾਬੰਦੀਸ਼ੁਦਾ ਚੀਜ਼ਾਂ ਬਰਾਮਦ ਕੀਤੀਆਂ। ਸ਼ੁਰੂਆਤੀ ਜਾਂਚ ਵਿੱਚ ਚੌਥੇ ਦਰਜੇ ਦੇ ਕਰਮਚਾਰੀ ਦੀ ਭੂਮਿਕਾ ਵੀ ਸਾਹਮਣੇ ਆ ਰਹੀ ਹੈ।

RELATED ARTICLES

Most Popular

Recent Comments