More
    HomePunjabi NewsBusinessਬ੍ਰੇਕਿੰਗ: ਚਾਂਦੀ ਇੱਕ ਦਿਨ 'ਚ ₹19,693 ਮਹਿੰਗੀ, ਸੋਨਾ ₹3,000 ਸਸਤਾ, 1Kg ਚਾਂਦੀ...

    ਬ੍ਰੇਕਿੰਗ: ਚਾਂਦੀ ਇੱਕ ਦਿਨ ‘ਚ ₹19,693 ਮਹਿੰਗੀ, ਸੋਨਾ ₹3,000 ਸਸਤਾ, 1Kg ਚਾਂਦੀ ₹2.68 ਲੱਖ

    ਨਵੀਂ ਦਿੱਲੀ: ਸਰਾਫ਼ਾ ਬਾਜ਼ਾਰ ਵਿੱਚ ਵੱਡਾ ਉਤਾਰ-ਚੜ੍ਹਾਅ ਦੇਖਣ ਨੂੰ ਮਿਲਿਆ। ਚਾਂਦੀ ਇੱਕ ਦਿਨ ਵਿੱਚ ₹19,693 ਮਹਿੰਗੀ ਹੋ ਕੇ 1Kg ਦੀ ਕੀਮਤ ₹2.68 ਲੱਖ ਹੋ ਗਈ। ਜਦਕਿ ਸੋਨਾ ₹3,000 ਸਸਤਾ ਹੋਇਆ ਅਤੇ 10 ਗ੍ਰਾਮ ਦੀ ਕੀਮਤ ₹1.58 ਲੱਖ ਰਹੀ। ਜ਼ਿਕਰਯੋਗ ਹੈ ਕਿ PM ਮੋਦੀ ਨੇ ਕੁਝ ਦਿਨ ਪਹਿਲਾਂ ਸੋਨਾ-ਚਾਂਦੀ ਖਰੀਦਣ ਤੋਂ ਰੋਕਿਆ ਸੀ।

    RELATED ARTICLES

    Most Popular

    Recent Comments