More
    HomePunjabi NewsLiberal Breakingਬ੍ਰੇਕਿੰਗ: ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪੂਰੀ ਮਰਿਆਦਾ ਨਾਲ ਕੈਨੇਡਾ ਭੇਜੇ...

    ਬ੍ਰੇਕਿੰਗ: ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪੂਰੀ ਮਰਿਆਦਾ ਨਾਲ ਕੈਨੇਡਾ ਭੇਜੇ ਗਏ: SGPC

    ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪੂਰੀ ਮਰਿਆਦਾ ਅਨੁਸਾਰ ਕੈਨੇਡਾ ਭੇਜੇ ਗਏ ਹਨ। ਐੱਸਜੀਪੀਸੀ ਨੇ ਸੋਸ਼ਲ ਮੀਡੀਆ ‘ਤੇ ਚੱਲ ਰਹੇ ਦਾਅਵਿਆਂ ਨੂੰ ਭ੍ਰਮਕ ਅਤੇ ਝੂਠਾ ਕਰਾਰ ਦਿੱਤਾ। ਕਮੇਟੀ ਅਨੁਸਾਰ ਪਹਿਲਾਂ ਵੀ ਕਈ ਦੇਸ਼ਾਂ ਵਿੱਚ ਇਸੇ ਤਰ੍ਹਾਂ ਮਰਿਆਦਾ ਨਾਲ ਸਰੂਪ ਭੇਜੇ ਜਾ ਚੁੱਕੇ ਹਨ।

    RELATED ARTICLES

    Most Popular

    Recent Comments