HomePunjabi NewsLiberal Breakingਬ੍ਰੇਕਿੰਗ: ਅਜਨਾਲਾ ਥਾਣੇ ਦੇ ਨਜ਼ਦੀਕ ਬੰਬ ਵਰਗੀ ਵਸਤੂ ਮਿਲਣ ਨਾਲ ਇਲਾਕੇ ਵਿੱਚ...

ਬ੍ਰੇਕਿੰਗ: ਅਜਨਾਲਾ ਥਾਣੇ ਦੇ ਨਜ਼ਦੀਕ ਬੰਬ ਵਰਗੀ ਵਸਤੂ ਮਿਲਣ ਨਾਲ ਇਲਾਕੇ ਵਿੱਚ ਫੈਲੀ ਸਨਸਨੀ

ਬ੍ਰੇਕਿੰਗ: ਅੰਮ੍ਰਿਤਸਰ ‘ਚ ਅਜਨਾਲਾ ਥਾਣੇ ਦੇ ਨਜ਼ਦੀਕ ਬੰਬ ਵਰਗੀ ਵਸਤੂ ਮਿਲਣ ਨਾਲ ਸਨਸਨੀ ਫੈਲ ਗਈ। ਜਿਸ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਬੰਬ ਸਕੁਐਡ ਵੀ ਮੌਕੇ ‘ਤੇ ਪਹੁੰਚ ਗਿਆ ਹੈ। ਥਾਣੇ ਦੇ ਨਜ਼ਦੀਕ ਕਿਸੇ ਨੂੰ ਵੀ ਜਾਣ ਦੀ ਇਜਾਜ਼ਤ ਨਹੀਂ ਹੈ। ਪੁਲਿਸ ਵਲੋਂ ਜਾਂਚ ਜਾਰੀ ਹੈ। ਪੁਲਿਸ ਵੱਲੋਂ ਪੂਰਾ ਇਲਾਕਾ ਸੀਲ ਕਰ ਦਿੱਤਾ ਗਿਆ ਹੈ।

RELATED ARTICLES

Most Popular

Recent Comments