HomePunjabi NewsLiberal Breakingਬ੍ਰੇਕਿੰਗ: ਮਜੀਠੀਆ ਮਾਣਹਾਨੀ ਕੇਸ 'ਚ ਸੰਜੇ ਸਿੰਘ ਅਦਾਲਤ 'ਚ ਪੇਸ਼; ਭਾਜਪਾ 'ਤੇ...

ਬ੍ਰੇਕਿੰਗ: ਮਜੀਠੀਆ ਮਾਣਹਾਨੀ ਕੇਸ ‘ਚ ਸੰਜੇ ਸਿੰਘ ਅਦਾਲਤ ‘ਚ ਪੇਸ਼; ਭਾਜਪਾ ‘ਤੇ ED-CBI ਦੀ ਦੁਰਵਰਤੋਂ ਦਾ ਲਾਇਆ ਦੋਸ਼

ਅੰਮ੍ਰਿਤਸਰ: ‘ਆਪ’ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਅਕਾਲੀ ਆਗੂ ਬਿਕਰਮ ਮਜੀਠੀਆ ਦੇ ਮਾਣਹਾਨੀ ਕੇਸ ਵਿੱਚ ਅੰਮ੍ਰਿਤਸਰ ਅਦਾਲਤ ‘ਚ ਪੇਸ਼ ਹੋਏ, ਜਿੱਥੇ ਉਨ੍ਹਾਂ ਦੇ ਬਿਆਨ ਦਰਜ ਕੀਤੇ ਗਏ। ਅਗਲੀ ਸੁਣਵਾਈ 11 ਨਵੰਬਰ ਨੂੰ ਹੋਵੇਗੀ। ਸੰਜੇ ਸਿੰਘ ਨੇ ਕਿਹਾ ਕਿ ਕੇਸ 10 ਸਾਲਾਂ ਤੋਂ ਚੱਲ ਰਿਹਾ ਹੈ। ਉਨ੍ਹਾਂ ਕੇਂਦਰ ਸਰਕਾਰ ਅਤੇ ਭਾਜਪਾ ‘ਤੇ ਈਡੀ-ਸੀਬੀਆਈ ਰਾਹੀਂ ਵਿਰੋਧੀ ਧਿਰਾਂ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਾਇਆ।

RELATED ARTICLES

Most Popular

Recent Comments