HomePunjabi NewsLiberal Breakingਬ੍ਰੇਕਿੰਗ : ਰੋਹਿਤ ਸ਼ਰਮਾ ਲਗਾਤਾਰ 14ਵਾਂ ਟਾਸ ਹਾਰੇ, ਭਾਰਤ ਕਰੇਗਾ ਗੇਂਦਬਾਜ਼ੀ

ਬ੍ਰੇਕਿੰਗ : ਰੋਹਿਤ ਸ਼ਰਮਾ ਲਗਾਤਾਰ 14ਵਾਂ ਟਾਸ ਹਾਰੇ, ਭਾਰਤ ਕਰੇਗਾ ਗੇਂਦਬਾਜ਼ੀ

ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚੈਂਪੀਅਨਸ ਟਰਾਫੀ ਦਾ ਪਹਿਲਾ ਸੈਮੀਫਾਈਨਲ ਦੁਬਈ ਦੇ ਇੰਟਰਨੈਸ਼ਨਲ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਆਸਟਰੇਲੀਆ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਰੋਹਿਤ ਸ਼ਰਮਾ ਵਨਡੇ ਵਿੱਚ ਲਗਾਤਾਰ 14ਵਾਂ ਟਾਸ ਹਾਰਿਆ ਹੈ। ਆਸਟ੍ਰੇਲੀਆਈ ਟੀਮ ਦੋ ਬਦਲਾਅ ਲੈ ਕੇ ਆ ਰਹੀ ਹੈ।

RELATED ARTICLES

Most Popular

Recent Comments