ਮੋਗਾ: ਆਮ ਆਦਮੀ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਮੋਗਾ ਵਿਖੇ ਹੋਈ ‘ਖ਼ੁਸ਼ਹਾਲ ਪੰਜਾਬ ਰੈਲੀ’ ਦੌਰਾਨ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਭਗਵੰਤ ਮਾਨ ਨੂੰ ਮੁੜ ਮੁੱਖ ਮੰਤਰੀ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਗਾਰੰਟੀ ਦਿੱਤੀ ਕਿ ‘ਮਾਵਾਂ-ਧੀਆਂ’ ਯੋਜਨਾ, ਮੁਫ਼ਤ ਬਿਜਲੀ, ਸਿਹਤ ਬੀਮਾ ਅਤੇ ਤੀਰਥ ਯਾਤਰਾ ਸਮੇਤ ਕੋਈ ਵੀ ਲੋਕ ਭਲਾਈ ਸਕੀਮ ਬੰਦ ਨਹੀਂ ਹੋਵੇਗੀ। ਇਸ ਮੌਕੇ ਲਾਭਪਾਤਰੀਆਂ ਨੇ ਯੋਜਨਾ ਤਹਿਤ ਮਿਲ ਰਹੀ ਵਿੱਤੀ ਮਦਦ ਦੇ ਲਾਭ ਸਾਂਝੇ ਕੀਤੇ।
ਬ੍ਰੇਕਿੰਗ: ਮੋਗਾ ਰੈਲੀ ‘ਚ ਕੇਜਰੀਵਾਲ ਦੀ ਅਪੀਲ- ਭਗਵੰਤ ਮਾਨ ਨੂੰ ਮੁੜ ਬਣਾਓ ਮੁੱਖ ਮੰਤਰੀ, ਲੋਕ ਭਲਾਈ ਸਕੀਮਾਂ ਰਹਿਣਗੀਆਂ ਜਾਰੀ
RELATED ARTICLES


