HomePunjabi NewsLiberal Breakingਬ੍ਰੇਕਿੰਗ : ਰਵਨੀਤ ਬਿੱਟੂ ਪਹੁੰਚੇ ਸੀਐਮ ਰਿਹਾਇਸ਼, ਬਿਨਾ ਮਿਲੇ ਪਰਤਣਾ ਪਿਆ ਵਾਪਸ

ਬ੍ਰੇਕਿੰਗ : ਰਵਨੀਤ ਬਿੱਟੂ ਪਹੁੰਚੇ ਸੀਐਮ ਰਿਹਾਇਸ਼, ਬਿਨਾ ਮਿਲੇ ਪਰਤਣਾ ਪਿਆ ਵਾਪਸ

ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਇੱਕ ਵਾਰੀ ਫਿਰ ਤੋਂ ਆਪਣਾ ਗੁੱਸਾ ਜਾਹਿਰ ਕੀਤਾ ਹੈ। ਬਿੱਟੂ ਨੇ ਕਿਹਾ ਹੈ ਕਿ ਉਹ ਪਿਛਲੇ 10 ਦਿਨਾਂ ਵਿੱਚ ਤਿੰਨ ਵਾਰੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮਿਲਣ ਲਈ ਪਹੁੰਚੇ ਹਨ ਪਰ ਹਰ ਵਾਰੀ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ। ਦੱਸਣ ਯੋਗ ਹੈ ਕਿ ਕੇਂਦਰੀ ਮੰਤਰੀ ਰਵਨੀਤ ਬਿੱਟੂ ਅੱਜ ਫਿਰ ਤੋਂ ਮੁੱਖ ਮੰਤਰੀ ਪੰਜਾਬ ਦੀ ਚੰਡੀਗੜ੍ਹ ਰਿਹਾਇਸ਼ ਤੇ ਪਹੁੰਚੇ ਸਨ ਪਰ ਉਹਨਾਂ ਨੂੰ ਬਿਨਾਂ ਮੁਲਾਕਾਤ ਦੇ ਹੀ ਵਾਪਸ ਪਰਤਣਾ ਪਿਆ।

RELATED ARTICLES

Most Popular

Recent Comments