HomePunjabi NewsLiberal Breakingਬ੍ਰੇਕਿੰਗ : ਰਜਿੰਦਰ ਗੁਪਤਾ ਬਣੇ ਪੰਜਾਬ ਤੋਂ ਰਾਜ ਸਭਾ ਮੈਂਬਰ

ਬ੍ਰੇਕਿੰਗ : ਰਜਿੰਦਰ ਗੁਪਤਾ ਬਣੇ ਪੰਜਾਬ ਤੋਂ ਰਾਜ ਸਭਾ ਮੈਂਬਰ

ਮਸ਼ਹੂਰ ਉਦਯੋਗਪਤੀ ਰਜਿੰਦਰ ਗੁਪਤਾ ਨੂੰ ਪੰਜਾਬ ਤੋਂ ਰਾਜ ਸਭਾ ਮੈਂਬਰ ਚੁਣ ਲਿਆ ਗਿਆ ਹੈ। ਆਮ ਆਦਮੀ ਪਾਰਟੀ ਵੱਲੋਂ ਰਜਿੰਦਰ ਗੁਪਤਾ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਸੀ । ਰਜਿੰਦਰ ਗੁਪਤਾ ਨੂੰ ਬਿਨਾਂ ਕਿਸੇ ਵਿਰੋਧ ਦੇ ਚੁਣਿਆ ਗਿਆ ਹੈ ਉਹਨਾਂ ਦੇ ਸਾਹਮਣੇ 3 ਉਮੀਦਵਾਰਾਂ ਨੇ ਨਾਮ ਨਾਮਜ਼ਦਗੀ ਦਾਖਲ ਕੀਤੀ ਸੀ ਜਿਸ ਨੂੰ ਕਿ ਰੱਦ ਕਰ ਦਿੱਤਾ ਗਿਆ ਸੀ।

RELATED ARTICLES

Most Popular

Recent Comments