HomePunjabi NewsLiberal Breakingਬ੍ਰੇਕਿੰਗ: ਲੋਕਾਂ ਦੀ ਤਾਕਤ ਸਭ ਤੋਂ ਵੱਡੀ, 1100 ਆਮ ਆਦਮੀ ਕਲੀਨਿਕਾਂ ’ਚ...

ਬ੍ਰੇਕਿੰਗ: ਲੋਕਾਂ ਦੀ ਤਾਕਤ ਸਭ ਤੋਂ ਵੱਡੀ, 1100 ਆਮ ਆਦਮੀ ਕਲੀਨਿਕਾਂ ’ਚ ਮੁਫ਼ਤ ਇਲਾਜ ਲਾਭ ਲੈ ਰਹੇ ਪੰਜਾਬੀ

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਦੀ ਤਾਕਤ ਸਭ ਤੋਂ ਵੱਡੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 1100 ਆਮ ਆਦਮੀ ਕਲੀਨਿਕਾਂ ਰਾਹੀਂ ਲੋਕ ਆਪਣੇ ਘਰਾਂ ਦੇ ਨੇੜੇ ਮੁਫ਼ਤ ਇਲਾਜ ਦੀ ਸਹੂਲਤ ਦਾ ਲਾਭ ਲੈ ਰਹੇ ਹਨ। ਮਾਨ ਨੇ ਦੱਸਿਆ ਕਿ ਕਿਸਾਨਾਂ ਨੂੰ ਮੁਫ਼ਤ ਅਤੇ ਦਿਨ ਦੇ ਸਮੇਂ ਬਿਜਲੀ ਮਿਲਣ ਨਾਲ ਉਨ੍ਹਾਂ ਨੂੰ ਰਾਹਤ ਮਿਲੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਨਹਿਰੀ ਪਾਣੀ ਫ਼ਸਲਾਂ ਨੂੰ ਘਿਓ ਵਾਂਗ ਲੱਗ ਰਿਹਾ ਹੈ।

RELATED ARTICLES

Most Popular

Recent Comments