HomePunjabi NewsLiberal Breakingਬ੍ਰੇਕਿੰਗ : ਰਾਜਾ ਵੜਿੰਗ ਦਾ ਕੇਂਦਰ ਸਰਕਾਰ 'ਤੇ ਤਿੱਖਾ ਹਮਲਾ

ਬ੍ਰੇਕਿੰਗ : ਰਾਜਾ ਵੜਿੰਗ ਦਾ ਕੇਂਦਰ ਸਰਕਾਰ ‘ਤੇ ਤਿੱਖਾ ਹਮਲਾ

ਬਲਾਚੌਰ / ਬਿਊਰੋ ਨਿਊਜ਼ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬਲਾਚੌਰ ਵਿਖੇ ‘ਮਨਰੇਗਾ ਬਚਾਓ ਸੰਗਰਾਮ’ ਦੌਰਾਨ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕੇਂਦਰ ਦੀ ਭਾਜਪਾ ਸਰਕਾਰ ‘ਤੇ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਗਰੀਬ ਮਜ਼ਦੂਰਾਂ ਦੀ ਰੋਜ਼ੀ-ਰੋਟੀ ‘ਤੇ ਕੀਤਾ ਗਿਆ ਵਾਰ ਮੋਦੀ ਸਰਕਾਰ ਨੂੰ ਬਹੁਤ ਮਹਿੰਗਾ ਪਵੇਗਾ। ਵੜਿੰਗ ਅਨੁਸਾਰ ਪੰਜਾਬ ਹੁਣ ਕੇਂਦਰ ਦੇ ਜ਼ੁਲਮਾਂ ਅਤੇ ਸ਼ੋਸ਼ਣ ਵਿਰੁੱਧ ਹਿੱਕ ਡਾਹ ਕੇ ਖੜ੍ਹ ਗਿਆ ਹੈ।

RELATED ARTICLES

Most Popular

Recent Comments