HomePunjabi NewsLiberal Breakingਬ੍ਰੇਕਿੰਗ: ਰਾਘਵ ਚੱਢਾ ਦੀ AAP ਨੂੰ ਚੇਤਾਵਨੀ, BJP ਕੋਲ 21 ਸੂਬਿਆਂ ਦੀ...

ਬ੍ਰੇਕਿੰਗ: ਰਾਘਵ ਚੱਢਾ ਦੀ AAP ਨੂੰ ਚੇਤਾਵਨੀ, BJP ਕੋਲ 21 ਸੂਬਿਆਂ ਦੀ ਪੁਲਿਸ, ਬਦਲਾਖੋਰੀ ਦਾ ਅੰਜਾਮ ਸੋਚੋ

ਨਵੀਂ ਦਿੱਲੀ: ਰਾਘਵ ਚੱਢਾ ਨੇ AAP ਨੂੰ ਸਖ਼ਤ ਚੇਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ AAP ਕੋਲ ਸਿਰਫ਼ ਇੱਕ ਸੂਬੇ ਦੀ ਸਰਕਾਰ ਅਤੇ ਪੁਲਿਸ ਹੈ ਜਦਕਿ BJP ਕੋਲ 21 ਸੂਬਿਆਂ ਦੀ ਸਰਕਾਰ ਅਤੇ ਪੁਲਿਸ ਹੈ। ਚੱਢਾ ਨੇ ਕਿਹਾ ਕਿ ਬਦਲਾਖੋਰੀ ਦੀ ਰਾਜਨੀਤੀ ਦਾ ਇਹ ਗੰਦਾ ਖੇਡ ਕਿੱਥੇ ਜਾ ਕੇ ਰੁਕੇਗਾ, AAP ਇਸ ਦੀ ਕਲਪਨਾ ਵੀ ਨਹੀਂ ਕਰ ਸਕਦੀ।

RELATED ARTICLES

Most Popular

Recent Comments