More
    HomePunjabi NewsLiberal Breakingਬ੍ਰੇਕਿੰਗ : ਪੰਜਾਬ ਪਹਿਲੀ ਵਾਰ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ 2026 ਦੀ ਕਰੇਗਾ...

    ਬ੍ਰੇਕਿੰਗ : ਪੰਜਾਬ ਪਹਿਲੀ ਵਾਰ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ 2026 ਦੀ ਕਰੇਗਾ ਮੇਜ਼ਬਾਨੀ, ਜਲੰਧਰ ’ਚ ਭਾਰਤ ਪਾਕਿਸਤਾਨ ਮੁਕਾਬਲਾ

    ਚੰਡੀਗੜ੍ਹ: ਪੰਜਾਬ ਪਹਿਲੀ ਵਾਰ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ 2026 ਦੀ ਮੇਜ਼ਬਾਨੀ ਕਰੇਗਾ। 27 ਅਕਤੂਬਰ ਤੋਂ 5 ਨਵੰਬਰ ਤੱਕ ਹੋਣ ਵਾਲੇ ਟੂਰਨਾਮੈਂਟ ਦੇ ਲੀਗ ਮੈਚ ਜਲੰਧਰ ਅਤੇ ਸੈਮੀਫਾਈਨਲ ਤੇ ਫਾਈਨਲ ਮੋਹਾਲੀ ਵਿੱਚ ਹੋਣਗੇ। ਭਾਰਤ, ਪਾਕਿਸਤਾਨ ਸਮੇਤ 6 ਦੇਸ਼ ਹਿੱਸਾ ਲੈਣਗੇ। 1 ਨਵੰਬਰ ਨੂੰ ਪੰਜਾਬ ਡੇਅ ਮੌਕੇ ਜਲੰਧਰ ਵਿੱਚ ਭਾਰਤ-ਪਾਕਿਸਤਾਨ ਮੁਕਾਬਲਾ ਹੋਵੇਗਾ। ਸਰਕਾਰ ਨੇ ਸਾਰੇ ਮੈਚਾਂ ਦੀ ਐਂਟਰੀ ਮੁਫ਼ਤ ਰੱਖੀ ਹੈ।

    RELATED ARTICLES

    Most Popular

    Recent Comments