HomePunjabi NewsLiberal Breakingਬ੍ਰੇਕਿੰਗ : 30 ਦਸੰਬਰ ਨੂੰ ਨਹੀਂ ਚਲਣਗੀਆਂ ਪੰਜਾਬ ਰੋਡਵੇਜ਼ ਅਤੇ PRTC ਬੱਸਾਂ

ਬ੍ਰੇਕਿੰਗ : 30 ਦਸੰਬਰ ਨੂੰ ਨਹੀਂ ਚਲਣਗੀਆਂ ਪੰਜਾਬ ਰੋਡਵੇਜ਼ ਅਤੇ PRTC ਬੱਸਾਂ

ਕਿਸਾਨਾਂ ਵੱਲੋਂ 30 ਦਸੰਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ ਜਿਸ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਕਿਸਾਨਾਂ ਦਾ ਸਾਥ ਦੇ ਰਹੀਆਂ ਹਨ। ਇਸੇ ਦੇ ਚਲਦੇ ਪੰਜਾਬ ਵਿੱਚ ਸੋਮਵਾਰ ਨੂੰ ਚਾਰ ਘੰਟੇ ਦੇ ਲਈ ਬੱਸਾਂ ਦਾ ਚੱਕਾ ਜਾਮ ਰਹੇਗਾ ਜਿਸਦੇ ਚਲਦੇ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਨੇ ਇਸ ਬੰਦ ਵਿੱਚ ਕਿਸਾਨਾਂ ਦਾ ਸਾਥ ਦੇਣ ਦਾ ਫੈਸਲਾ ਕੀਤਾ ਹੈ।

RELATED ARTICLES

Most Popular

Recent Comments