More
    HomePunjabi NewsLiberal Breakingਬ੍ਰੇਕਿੰਗ: ਪ੍ਰਾਈਵੇਟ ਸਕੂਲਾਂ ਦੀ ਲੁੱਟ 'ਤੇ ਲੱਗੇਗੀ ਨੱਥ, ਪੰਜਾਬ ਸਰਕਾਰ ਫ਼ੀਸ ਵਾਧਾ...

    ਬ੍ਰੇਕਿੰਗ: ਪ੍ਰਾਈਵੇਟ ਸਕੂਲਾਂ ਦੀ ਲੁੱਟ ‘ਤੇ ਲੱਗੇਗੀ ਨੱਥ, ਪੰਜਾਬ ਸਰਕਾਰ ਫ਼ੀਸ ਵਾਧਾ 5% ਤੱਕ ਸੀਮਤ ਕਰਨ ਲਈ ਬਣਾਏਗੀ ਨਵਾਂ ਕਾਨੂੰਨ

    ਚੰਡੀਗੜ੍ਹ: ਪੰਜਾਬ ਵਿੱਚ ਨਿੱਜੀ ਸਕੂਲਾਂ ਦੀ ਮਨਮਰਜ਼ੀ ਰੋਕਣ ਲਈ ਸਿੱਖਿਆ ਵਿਭਾਗ ਨਵਾਂ ਕਾਨੂੰਨ ਬਣਾਏਗਾ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਾਲਾਨਾ ਫ਼ੀਸ ਵਾਧਾ 5 ਫ਼ੀਸਦ ਤੱਕ ਸੀਮਤ ਕਰਨ ਦਾ ਖਰੜਾ ਤਿਆਰ ਕਰਨ ਦੀ ਹਦਾਇਤ ਦਿੱਤੀ ਹੈ। ਇਸ ਫ਼ੈਸਲੇ ਨਾਲ ਸੂਬੇ ਦੇ 7,800 ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੇ 32 ਲੱਖ ਤੋਂ ਵੱਧ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹੁਣ ਵੱਡੀ ਰਾਹਤ ਮਿਲੇਗੀ।

    RELATED ARTICLES

    Most Popular

    Recent Comments