ਚੰਡੀਗੜ੍ਹ: ਨਸ਼ੇ ਵਜੋਂ ਦੁਰਵਰਤੋਂ ਰੋਕਣ ਲਈ ਪੰਜਾਬ ਸਰਕਾਰ ਨੇ 75 ਐੱਮਜੀ ਤੋਂ ਵੱਧ ਤਾਕਤ ਵਾਲੀ ‘ਪ੍ਰੀਗਾਬਾਲਿਨ’ (Pregabalin) ਦਵਾਈ ਦੀ ਆਮ ਵਿਕਰੀ ‘ਤੇ ਸਖ਼ਤ ਪਾਬੰਦੀ ਲਗਾ ਦਿੱਤੀ ਹੈ। ਨਵੇਂ ਹੁਕਮਾਂ ਤਹਿਤ ਬਿਨਾਂ ਅਗਾਊਂ ਮਨਜ਼ੂਰੀ ਇਹ ਦਵਾਈ ਨਹੀਂ ਵੇਚੀ ਜਾ ਸਕੇਗੀ ਅਤੇ ਸਿਰਫ਼ ਚੋਣਵੇਂ ਮਨਜ਼ੂਰਸ਼ੁਦਾ ਮੈਡੀਕਲ ਸਟੋਰ ਹੀ ਸੀਮਤ ਸਟਾਕ (ਪ੍ਰਚੂਨ ਵਿਕਰੇਤਾ ਵੱਧ ਤੋਂ ਵੱਧ 500 ਗੋਲੀਆਂ/ਕੈਪਸੂਲ) ਰੱਖ ਸਕਣਗੇ।
ਬ੍ਰੇਕਿੰਗ: ਪੰਜਾਬ ਸਰਕਾਰ ਦਾ ਨਸ਼ਿਆਂ ਖ਼ਿਲਾਫ਼ ਵੱਡਾ ਐਕਸ਼ਨ; 75 ਐੱਮਜੀ ਤੋਂ ਵੱਧ ਤਾਕਤ ਵਾਲੀ ‘ਪ੍ਰੀਗਾਬਾਲਿਨ’ ਦਵਾਈ ਦੀ ਆਮ ਵਿਕਰੀ ‘ਤੇ ਲੱਗੀ ਪਾਬੰਦੀ
RELATED ARTICLES


