HomePunjabi NewsLiberal Breakingਬ੍ਰੇਕਿੰਗ: ਕਾਂਗਰਸ ਦੀਆਂ ਸਿਆਸੀ ਯਾਤਰਾਵਾਂ 'ਤੇ CM ਭਗਵੰਤ ਮਾਨ ਦਾ ਵੱਡਾ ਤੰਜ਼;...

ਬ੍ਰੇਕਿੰਗ: ਕਾਂਗਰਸ ਦੀਆਂ ਸਿਆਸੀ ਯਾਤਰਾਵਾਂ ‘ਤੇ CM ਭਗਵੰਤ ਮਾਨ ਦਾ ਵੱਡਾ ਤੰਜ਼; ਬੋਲੇ- ‘ਹੁਣ ਦੰਡਵਤ ਯਾਤਰਾ ਵੀ ਕੱਢਣਗੇ, ਲੋਕਾਂ ਦੇ ਦਿਲਾਂ ‘ਚ ਥਾਂ ਬਣਾਉਣ ਨਾਲ ਮਿਲਦੀ ਹੈ ਕੁਰਸੀ’

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਆਗੂਆਂ ਵੱਲੋਂ ਕੱਢੀਆਂ ਜਾ ਰਹੀਆਂ ਵੱਖ-ਵੱਖ ਸਿਆਸੀ ਯਾਤਰਾਵਾਂ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਿੱਖਾ ਤੰਜ਼ ਕੱਸਿਆ ਹੈ। ਮੁੱਖ ਮੰਤਰੀ ਨੇ ਚੁਟਕੀ ਲੈਂਦਿਆਂ ਕਿਹਾ ਕਿ ਹੁਣ ਕਾਂਗਰਸੀ ਆਗੂ ‘ਦੰਡਵਤ ਯਾਤਰਾ’ ਵੀ ਕੱਢਣਗੇ। ਉਨ੍ਹਾਂ ਵਿਰੋਧੀਆਂ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਸਿਰਫ਼ ਯਾਤਰਾਵਾਂ ਕੱਢਣ ਨਾਲ ਸੱਤਾ ਹਾਸਲ ਨਹੀਂ ਹੁੰਦੀ, ਸਗੋਂ ਲੋਕਾਂ ਦੇ ਦਿਲਾਂ ਵਿੱਚ ਥਾਂ ਬਣਾਉਣ ਅਤੇ ਕੰਮ ਕਰਨ ਨਾਲ ਹੀ ਕੁਰਸੀ ਮਿਲਦੀ ਹੈ।

RELATED ARTICLES

Most Popular

Recent Comments