HomePunjabi NewsLiberal Breakingਬ੍ਰੇਕਿੰਗ : ਅੰਮ੍ਰਿਤਪਾਲ ਦੇ ਸਾਥੀ ਬਾਜੇਕੇ ਦਾ ਪੁਲਿਸ ਨੇ ਕਰਵਾਇਆ ਮੈਡੀਕਲ

ਬ੍ਰੇਕਿੰਗ : ਅੰਮ੍ਰਿਤਪਾਲ ਦੇ ਸਾਥੀ ਬਾਜੇਕੇ ਦਾ ਪੁਲਿਸ ਨੇ ਕਰਵਾਇਆ ਮੈਡੀਕਲ

ਐਨਐਸਏ ਦੇ ਤਹਿਤ ਜੇਲ ਵਿੱਚ ਬੰਦ ਅੰਮ੍ਰਿਤ ਪਾਲ ਸਿੰਘ ਦੇ ਸਾਥੀ ਪ੍ਰਧਾਨ ਮੰਤਰੀ ਬਾਜੇ ਕੇ ਦੀਆਂ ਪਹਿਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਤਸਵੀਰਾਂ ਦੇ ਵਿੱਚ ਬਾਜੇ ਕੇ ਸਿੱਖੀ ਸਰੂਪ ਵਿੱਚ ਨਜ਼ਰ ਆ ਰਿਹਾ ਹੈ । ਪੁਲਿਸ ਵੱਲੋਂ ਉਸਨੂੰ ਮੈਡੀਕਲ ਦੇ ਲਈ ਲਿਆਂਦਾ ਗਿਆ ਸੀ ਇਸ ਮੌਕੇ ਬਾਜੀ ਕੇ ਨੇ ਕਿਹਾ ਕਿ ਗੁਰੂ ਵਾਲੇ ਬਣੋ ਤੇ ਸਿੰਘ ਸਜੋ ।

RELATED ARTICLES

Most Popular

Recent Comments